Spiritual

ਅਦ ੁੱਤੀ ਸ਼ਹੀਦ : ਸਾਹਹਬਜ਼ਾਦਾ ਜ਼ੋਰਾਵਰ ਹਸਿੰਘ ਜੀ ਅਤੇ ਸਾਹਹਬਜ਼ਾਦਾ ਫਹਤਹ ਹਸਿੰਘ ਜੀ

Dr. Amrit Kaur | December 22, 2020 08:24 AM

ਹਸੁੱਖ ਧਰਮ ਹਵਚ ਸਾਹਹਬਜ਼ਾਦਾ ਜ਼ੋਰਾਵਰ ਹਸਿੰਘ ਜੀ ਅਤੇ ਸਾਹਹਬਜ਼ਾਦਾ ਫਹਤਹ ਹਸਿੰਘ ਜੀ ਦੀ ਸ਼ਹੀਦੀ ਲੂਿੰ ਕਿੰਡੇ ਖੜ੍ਹੇ ਕਰਨ ਵਾਲੀ ਇਕ ਅਦ ੁੱਤੀ ਹਮਸਾਲ ਹੈ। ਇਹ ਦੋਵੇਂ ਹਨਧੜ੍ਕ ਸੂਰਬੀਰ ਬਾਲਕ ਸਰੀ ਗ ਰੂ ਗੋਹਬਿੰਦ ਹਸਿੰਘ ਜੀ ਦੇ ਛੋਟੇ ਸਾਹਹਬਜ਼ਾਦੇ ਸਨ ਹਜਨਹਾਾਂ ਦਾ ਜਨਮ ਮਾਤਾ ਜੀਤੋ ਜੀ ਦੀ ਕ ੁੱਖੋਂ ਕ੍ਰਮਵਾਰ 17 ਨਵਿੰਬਰ, 1696 ਅਤੇ 25 ਫਰਵਰੀ, 1699 ਨੂਿੰ ਆਨਿੰਦਪ ਰ ਸਾਹਹਬ ਹਵਖੇ ਹੋਇਆ। 5 ਦਸਿੰਬਰ, 1700 ਨੂਿੰ ਆਪਣੀ ਮਾਤਾ ਜੀ ਬੀਬੀ ਜੀਤੋ ਜੀ ਦੇ ਅਕਾਲਚਲਾਣਾ ਕਰ ਜਾਣ ਤੋਂ ਬਾਅਦ ਇਨਹਾਾਂ ਦੋਹਾਾਂ ਨੂਿੰ ਇਨਹਾਾਂ ਦੀ ਦਾਦੀ ਮਾਤਾ, ਮਾਤਾ ਗ ਜਰੀ ਜੀ ਨੇ ਪਾਹਲਆ। ਉਨਹਾਾਂ ਨੇ ਆਪਣੇ ਦਾਦਾ-ਗ ਰੂ ਸਰੀ ਗ ਰੂ ਤੇਗ਼ ਬਹਾਦਰ ਸਾਹਹਬ ਦੀ ਸ਼ਹੀਦੀ ਤੋਂ 30 ਸਾਲ ਬਾਅਦ ਉਨਹਾਾਂ ਦੇ ਨਕਸ਼ੇ ਕਦਮਾਾਂ `ਤੇ ਚੁੱਲਹਦਆਾਂ ਹੋਇਆਾਂ ਲੋਕਾਾਂ ਨੂਿੰ ਆਪਣਾ ਧਰਮ ਮਨਾ ਸਕਣ ਦੀ ਖ ਲਹ ਪਰਦਾਨ ਕਰਵਾਉਣ ਲਈ ਕ੍ਰਮਵਾਰ 9 ਸਾਲ ਤੇ 7 ਸਾਲ ਦੀ ਉਮਰ ਹਵਚ ਇਕ ਬੇਹਮਸਾਲ ਘਟਨਾ ਕਰ ਹਦਖਾਈ।

ਇਸ ਸਮੇਂ ਔਰਿੰਗਜ਼ੇਬ ਦੀ ਇਸਲਾਮ ਧਰਮ ਫੈਲਾਉਣ ਦੀ ਕੁੱਟੜ੍ਤਾ ਦੀ ਨੀਤੀ ਪੂਰਾ ਜ਼ੋਰ ਪਕੜ੍ ਚ ੁੱਕੀ ਸੀ। ਉਸ ਨੇ ਇਕ ਡਾਇਰੈਕਟਰ ਜਨਰਲ ਦੇ ਅਧੀਨ ਇਕ ਮ ੁੱਲਾਾਂ ਦਾ ਜੁੱਥਾ ਹਤਆਰ ਕੀਤਾ ਹੋਇਆ ਸੀ ਜੋ ਜਗਹਾ ਜਗਹਾ ’ਤੇ ਜਾ ਕੇ ਹਹਿੰਦੂਆਾਂ ਦੇ ਰਸਮੋਂ ਹਰਵਾਜ ਖਤਮ ਕਰਨ ਲਈ ਸਾਰੇ ਹਹਿੰਦੂ ਮਿੰਦਰ, ਧਰਮਸ਼ਾਲਾਵਾਾਂ ਤੇ ਪਾਠਸ਼ਾਲਾਵਾਾਂ ਢਾਹ ਣ ਦਾ ਕਿੰਮ ਕਰਦਾ ਸੀ। ਮਥਰਾ, ਅਯੋਹਧਆ ਤੇ ਬਨਾਰਸ ਦੇ ਸਾਰੇ ਪਹਵੁੱਤਰ ਮਿੰਦਰ ਢਾਹ ਹਦੁੱਤੇ ਗਏ ਸਨ। ਮਥਰਾ ਸ਼ਹਹਰ ਦਾ ਨਾਾਂ
ਬਦਲ ਕੇ ‘ਇਸਲਾਮਾਬਾਦ’ ਰੁੱਖ ਹਦੁੱਤਾ ਹਗਆ ਸੀ। ਹਹਿੰਦੂਆਾਂ ਦੇ ਮੇਹਲਆਾਂ ਅਤੇ ਹਤਉਹਾਰਾਾਂ `ਤੇ ਵੀ ਪਾਬਿੰਦੀਆਾਂ ਲਗਾ ਹਦੁੱਤੀਆਾਂ ਗਈਆਾਂ ਸਨ। ਹਹਿੰਦੂ ਕਰਮਚਾਰੀਆਾਂ ਨੂਿੰ ਨੌਕਰੀਆਾਂ ਤੋਂ ਕੁੱਢ ਹਦੁੱਤਾ
ਹਗਆ ਸੀ ਤੇ ਨਵੇਂ ਹਹਿੰਦੂ ਭਰਤੀ ਕਰਨ ’ਤੇ ਰੋਕ ਲਗਾ ਹਦੁੱਤੀ ਗਈ ਸੀ। ਔਰਿੰਗਜ਼ੇਬ ਨੂਿੰ ਉਸ ਦੇ ਹਰ ਖਾਣੇ ਤੋਂ ਪਹਹਲਾਾਂ ਸਵਾ ਮਣ ਜਨੇਊ ਪੇਸ਼ ਕੀਤੇ ਜਾਣੇ ਜਰੂਰੀ ਸਨ। ਹਜਸ ਤੋਂ ਭਾਵ ਹੈ ਹਕ ਉਸ ਦੇ ਹਰ ਖਾਣੇ ਤੋਂ ਪਹਹਲਾਾਂ 2000-2500 ਬਰਾਹਮਣਾਾਂ ਨੂਿੰ ਧੁੱਕੋ ਜੋਰੀ ਨਾਲ ਇਸਲਾਮ ਧਰਮ ਦੇ ਘੇਰੇ ਹਵਚ ਹਲਆਇਆ ਜਾਾਂਦਾ ਸੀ। ਇਨਹਾਾਂ ਸਾਰੀਆਾਂ ਜ਼ਾਲਮਾਨਾ ਕਾਰਵਾਈਆਾਂ ਨਾਲ ਬਹ ਤ ਸਾਰੇ ਹਹਿੰਦੂ ਜ਼ਬਰਨ ਮ ਸਲਮਾਨ ਬਣਾ ਹਦੁੱਤੇ ਗਏ ਸਨ। ਕਸ਼ਮੀਰ ਦੇ ਅੁੱਧੇ ਤੋਂ ਵੁੱਧ ਬਰਾਹਮਣਾਾਂ ਨੇ ਮ ਸਲਮਾਨ ਧਰਮ ਅਪਣਾ ਹਲਆ ਸੀ।

1674 ਈ. ਹਵਚ ਇਹ ਜ਼ਾਲਮਾਨਾ ਕਾਰਵਾਈਆਾਂ ਹਸਖਰ `ਤੇ ਪਹ ਿੰਚ ਗਈਆਾਂ ਸਨ। 11 ਨਵਿੰਬਰ, 1675 ਨੂਿੰ ਸਰੀ ਗ ਰੂ ਤੇਗ਼ ਬਹਾਦਰ ਸਾਹਹਬ ਦੀ ਸ਼ਹੀਦੀ ਨਾਲ ਔਰਿੰਗਜ਼ੇਬ ਦੀਆਾਂ  2 ਜ਼ਾਲਮਾਨਾ ਕਾਰਵਾਈਆਾਂ ਹਸਖਰ `ਤੇ ਪਹਿੰੁ ਚਣ ਤੋਂ ਬਾਅਦ ਉਤਾਰ ਵੁੱਲ ਨੂਿੰ ਜਾਣੀਆਾਂ ਸ਼ ਰੂ ਹੋ ਗਈਆਾਂ ਸਨ। ਪਰ ਹਕਉਂਹਕ ਸਰੀ ਗ ਰੂ ਗੋਹਬਿੰਦ ਹਸਿੰਘ ਜੀ ਜੋ ਹਕ ਸਰੀ ਗ ਰੂ ਤੇਗ਼ ਬਹਾਦਰ ਸਾਹਹਬ ਤੋਂ ਬਾਅਦ ਗ ਰਗੁੱਦੀ ਤੇ ਹਬਰਾਜਮਾਨ ਹੋਏ ਸਨ, ਨੇ ਆਪਣੇ ਗ ਰੂ-ਹਪਤਾ ਦੇ ਪਾਏ ਪੂਰਹਨਆਾਂ `ਤੇ ਚੁੱਲਣਾ ਸ਼ ਰੂ ਕਰ ਹਦੁੱਤਾ ਸੀ ਔਰਿੰਗਜ਼ੇਬ ਉਨਹਾਾਂ ਨੂਿੰ ਆਪਣਾ ਕੁੱਟੜ੍ ਦ ਸ਼ਮਣ ਸਮਝਣ ਲੁੱਗ ਹਪਆ ਸੀ।

1699 ਈ. ਦੀ ਵੈਸਾਖੀ ਵਾਲੇ ਹਦਨ ਆਪ ਵੁੱਲੋਂ ਕੀਤੀ ਗਈ ਖਾਲਸੇ ਦੀ ਸਾਜਨਾ ਨਾਲ ਉਹ ਹੋਰ ਵੀ ਭੜ੍ਕ ਹਗਆ। ਇਸ ਲਈ ਕ ਝ ਸਮਾਾਂ ਪਾਉਂਟਾ ਸਾਹਹਬ ਰਹਹਣ ਤੋਂ ਬਾਅਦ ਸਰੀ ਗ ਰੂ ਗੋਹਬਿੰਦ ਹਸਿੰਘ ਜੀ ਨੇ ਆਨਿੰਦਪ ਰ ਸਾਹਹਬ ਹਵਖੇ ਹਕਲਹਾਬਿੰਦੀ ਕਰ ਲਈ ਹਕਉਂਹਕ ਹਸ਼ਵਾਹਲਕ ਦੀਆਾਂ ਪਹਾੜ੍ੀਆਾਂ
ਦੇ ਰਾਜਪੂਤ ਰਾਹਜਆਾਂ ਨੇ ਆਪ ਦੀ ਵਧ ਰਹੀ ਤਾਕਤ ਤੋਂ ਡਰਦੇ ਹੋਏ ਮ ਗ਼ਲ ਸਰਕਾਰ ਨਾਲ ਗੁੱਠਜੋੜ੍ ਕਰਨੀ ਸ਼ ਰੂ ਕਰ ਹਦੁੱਤੀ ਸੀ। ਇਨਹਾਾਂ ਰਾਹਜਆਾਂ ਨੇ ਹਬਲਾਸਪ ਰ ਦੇ ਰਾਜੇ ਦੀ ਅਗਵਾਈ ਹਵਚ ਹਜਸ ਦੇ ਅਹਧਕਾਰ ਖੇਤਰ ਹਵਚ ਆਨਿੰਦਪ ਰ ਸਾਹਹਬ ਦਾ ਸ਼ਹਹਰ ਪੈਂਦਾ ਸੀ, ਆਪ ਨੂਿੰ ਆਨਿੰਦਪ ਰ
ਸਾਹਹਬ ਹਵੁੱਚੋਂ ਜਬਰੀ ਕੁੱਢਣ ਦੀ ਕੋਸ਼ਸ਼ ਸ਼ ਰੂ ਕਰ ਹਦੁੱਤੀ। 1700-1704 ਈ. ਦੇ ਦੌਰਾਨ ਉਨਹਾਾਂ ਨੇ ਆਨਿੰਦਪ ਰ ਸਾਹਹਬ `ਤੇ ਲੜ੍ੀਵਾਰ ਕਈ ਹਮਲੇ ਕੀਤੇ ਜੋ ਹਕ ਨਾਕਾਮਯਾਬ ਰਹੇ। ਆਪਣੀ ਨਾਕਾਮਯਾਬੀ ਤੋਂ ਦ ਖੀ ਹੋ ਕੇ ਉਨਹਾਾਂ ਨੇ ਔਰਿੰਗਜ਼ੇਬ ਤੋਂ ਮਦਦ ਮਿੰਗੀ ਹਜਸ ਲਈ ਹਕ ਉਹ ਇੁੱਕਦਮ ਮਿੰਨ ਹਗਆ। ਮਈ 1705 ਹਵਚ ਲਾਹੌਰ ਦੇ ਗਵਰਨਰ ਦੇ ਸ਼ਾਹੀ ਹ ਕਮਾਾਂ ਅਧੀਨ ਭੇਜੀਆਾਂ ਮ ਗ਼ਲ ਫੌਜੀ ਟ ਕੜ੍ੀਆਾਂ ਤੇ ਸਰਹਿੰਦ ਦੇ ਫੌਜਦਾਰ ਵਜ਼ੀਰ ਖਾਾਂ ਵੁੱਲੋਂ ਭੇਜੇ ਫੌਜੀ ਦਸਹਤਆਾਂ ਦੀ ਮਦਦ ਨਾਲ ਪਹਾੜ੍ੀ ਰਾਹਜਆਾਂ ਨੇ ਆਨਿੰਦਪ ਰ ਸਾਹਹਬ ਨੂਿੰ ਘੇਰਾ ਪਾ ਹਲਆ ਤੇ ਲਗਾਤਾਰ ਕਈ ਹਮਲੇ ਕੀਤੇ।

1699 ਈ. ਦੀ ਵੈਸਾਖੀ ਵਾਲੇ ਹਦਨ ਆਪ ਵੁੱਲੋਂ ਕੀਤੀ ਗਈ ਖਾਲਸੇ ਦੀ ਸਾਜਨਾ ਨਾਲ ਉਹ ਹੋਰ ਵੀ ਭੜ੍ਕ ਹਗਆ। ਇਸ ਲਈ ਕ ਝ ਸਮਾਾਂ ਪਾਉਂਟਾ ਸਾਹਹਬ ਰਹਹਣ ਤੋਂ ਬਾਅਦ ਸਰੀ ਗ ਰੂ ਗੋਹਬਿੰਦ ਹਸਿੰਘ ਜੀ ਨੇ ਆਨਿੰਦਪ ਰ ਸਾਹਹਬ ਹਵਖੇ ਹਕਲਹਾਬਿੰਦੀ ਕਰ ਲਈ ਹਕਉਂਹਕ ਹਸ਼ਵਾਹਲਕ ਦੀਆਾਂ ਪਹਾੜ੍ੀਆਾਂ
ਦੇ ਰਾਜਪੂਤ ਰਾਹਜਆਾਂ ਨੇ ਆਪ ਦੀ ਵਧ ਰਹੀ ਤਾਕਤ ਤੋਂ ਡਰਦੇ ਹੋਏ ਮ ਗ਼ਲ ਸਰਕਾਰ ਨਾਲ ਗੁੱਠਜੋੜ੍ ਕਰਨੀ ਸ਼ ਰੂ ਕਰ ਹਦੁੱਤੀ ਸੀ। ਇਨਹਾਾਂ ਰਾਹਜਆਾਂ ਨੇ ਹਬਲਾਸਪ ਰ ਦੇ ਰਾਜੇ ਦੀ ਅਗਵਾਈ ਹਵਚ ਹਜਸ ਦੇ ਅਹਧਕਾਰ ਖੇਤਰ ਹਵਚ ਆਨਿੰਦਪ ਰ ਸਾਹਹਬ ਦਾ ਸ਼ਹਹਰ ਪੈਂਦਾ ਸੀ, ਆਪ ਨੂਿੰ ਆਨਿੰਦਪ ਰ
ਸਾਹਹਬ ਹਵੁੱਚੋਂ ਜਬਰੀ ਕੁੱਢਣ ਦੀ ਕੋਸ਼ਸ਼ ਸ਼ ਰੂ ਕਰ ਹਦੁੱਤੀ। 1700-1704 ਈ. ਦੇ ਦੌਰਾਨ ਉਨਹਾਾਂ ਨੇ ਆਨਿੰਦਪ ਰ ਸਾਹਹਬ `ਤੇ ਲੜ੍ੀਵਾਰ ਕਈ ਹਮਲੇ ਕੀਤੇ ਜੋ ਹਕ ਨਾਕਾਮਯਾਬ ਰਹੇ। ਆਪਣੀ ਨਾਕਾਮਯਾਬੀ ਤੋਂ ਦ ਖੀ ਹੋ ਕੇ ਉਨਹਾਾਂ ਨੇ ਔਰਿੰਗਜ਼ੇਬ ਤੋਂ ਮਦਦ ਮਿੰਗੀ ਹਜਸ ਲਈ ਹਕ ਉਹ ਇੁੱਕਦਮ ਮਿੰਨ ਹਗਆ। ਮਈ 1705 ਹਵਚ ਲਾਹੌਰ ਦੇ ਗਵਰਨਰ ਦੇ ਸ਼ਾਹੀ ਹ ਕਮਾਾਂ ਅਧੀਨ ਭੇਜੀਆਾਂ ਮ ਗ਼ਲ ਫੌਜੀ ਟ ਕੜ੍ੀਆਾਂ ਤੇ ਸਰਹਿੰਦ ਦੇ ਫੌਜਦਾਰ ਵਜ਼ੀਰ ਖਾਾਂ ਵੁੱਲੋਂ ਭੇਜੇ ਫੌਜੀ ਦਸਹਤਆਾਂ ਦੀ ਮਦਦ ਨਾਲ ਪਹਾੜ੍ੀ ਰਾਹਜਆਾਂ ਨੇ ਆਨਿੰਦਪ ਰ ਸਾਹਹਬ ਨੂਿੰ ਘੇਰਾ ਪਾ ਹਲਆ ਤੇ ਲਗਾਤਾਰ ਕਈ ਹਮਲੇ ਕੀਤੇ।


ਬਾਰੂਦ ਦੀ ਤੇ ਅਿੰਨ ਦੀ ਤਿੰਗੀ ਦੇ ਬਾਵਜੂਦ ਵੀ ਗ ਰੂ ਸਾਹਹਬ ਨੇ ਤੇ ਹਸੁੱਖਾਾਂ ਨੇ ਇਨਹਾਾਂ ਹਮਹਲਆਾਂ ਦਾ ਹਸਰਮੋੜ੍ ਜਵਾਬ ਹਦੁੱਤਾ। ਮਾਯੂਸੀ ਦੀ ਹਾਲਤ ਹਵਚ ਇਨਹਾਾਂ ਪਹਾੜ੍ੀ ਰਾਹਜਆਾਂ ਨੇ ਚਲਾਕੀ ਨਾਲ ਗ ਰੂ ਸਾਹਹਬ ਨੂਿੰ ਹਕਹਾ ਹਕ ਜੇ ਉਹ ਆਨਿੰਦਪ ਰ ਸਾਹਹਬ ਖਾਲੀ ਕਰਨ ਲਈ ਮਿੰਨ ਜਾਣ ਤਾਾਂ ਉਨਹਾਾਂ
ਨੂਿੰ ਤੇ ਉਨਹਾਾਂ ਦੇ ਹਸੁੱਖਾਾਂ ਨੂਿੰ ਹਹਫਾਜ਼ਤ ਨਾਲ ਬਾਹਰ ਹਨਕਲ ਜਾਣ ਹਦੁੱਤਾ ਜਾਏਗਾ। ਪਰ 5-6 ਦਸਿੰਬਰ 1705, ਦੀ ਰਾਤ ਨੂਿੰ ਹਜਉਂ ਹੀ ਗ ਰੂ ਸਾਹਹਬ ਨੇਆਪਣੇ ਚਾਰੇ ਸਾਹਹਬਜ਼ਾਹਦਆਾਂ - ਸਾਹਹਬਜ਼ਾਦਾ ਅਜੀਤ ਹਸਿੰਘ ਜੀ, ਸਾਹਹਬਜ਼ਾਦਾ ਜ ਝਾਰ ਹਸਿੰਘ ਜੀ, ਸਾਹਹਬਜ਼ਾਦਾ ਜ਼ੋਰਾਵਰ ਹਸਿੰਘ ਜੀ ਅਤੇ
ਸਾਹਹਬਜ਼ਾਦਾ ਫਹਤਹ ਹਸਿੰਘ ਜੀ ਅਤੇ ਮਾਤਾ ਗ ਜਰੀ ਜੀ ਅਤੇ ਹਸੁੱਖਾਾਂ ਨਾਲ ਬਾਹਰ ਹਨਕਲਣਾ ਸ਼ ਰੂ ਕੀਤਾ, ਪਹਾੜ੍ੀ ਰਾਹਜਆਾਂ ਨੇ ਤੇ ਉਨਹਾਾਂ ਦੇ ਮ ਗ਼ਲ ਸਾਥੀਆਾਂ ਨੇ ਉਨਹਾਾਂ `ਤੇ ਤਾਬੜ੍ ਤੋੜ੍ ਹਮਲਾ ਕਰ ਹਦੁੱਤਾ। ਘੋਹੜ੍ਆਾਂ ਰਾਹੀਂ ਸਰਸਾ ਨਦੀ ਜੋ ਹਕ ਦਹਰਆ ਸਤਲ ਜ ਦੀ ਸਹਾਇਕ ਨਦੀ ਹੈ ਤੇ ਹਜਸ
ਹਵਚ ਉਸ ਸਮੇਂ ਹੜ੍ਹ ਆਇਆ ਹੋਇਆ ਸੀ, ਪਾਰ ਕਰਨ ਸਮੇਂ ਗ ਰੂ ਸਾਹਹਬ ਦੇ ਦੋਵੇਂ ਛੋਟੇ ਸਾਹਹਬਜ਼ਾਦੇ - ਸਾਹਹਬਜ਼ਾਦਾ ਜ਼ੋਰਾਵਰ ਹਸਿੰਘ ਜੀ ਅਤੇ ਸਾਹਹਬਜ਼ਾਦਾ ਫਹਤਹ ਹਸਿੰਘ ਜੀ ਹਜਨਹਾਾਂ ਦੀ ਉਮਰ ਕ੍ਰਮਵਾਰ 9 ਸਾਲ ਅਤੇ 7 ਸਾਲ ਸੀ ਅਤੇ ਮਾਤਾ ਗ ਜਰੀ ਜੀ ਬਾਕੀ ਪਹਰਵਾਰ ਨਾਲੋਂ ਹਵਛ ੜ੍ ਗਏ। ਇਸ ਹਵਛੋੜ੍ੇ ਵਾਲੇ ਅਸਥਾਨ `ਤੇ ਜੋ ਹਕ ਰੋਪੜ੍ ਤੋਂ 12 ਹਕਲੋਮੀਟਰ ਦੁੱਖਣ ਹਵਚ ਸਹਥਤ ਹੈ 3 ਗ ਰਦ ਆਰਾ ਪਹਰਵਾਰ ਹਵਛੋੜ੍ਾ ਸਾਹਹਬ ਸ ਸ਼ੋਭਤ ਹੈ। ਇਸ ਥਾਾਂ `ਤੇ ਗ ਰੂ ਘਰ ਦੇ ਇਕ ਪ ਰਾਣੇ ਰਸੋਈਏ ਗਿੰਗੂ ਬਰਾਹਮਣ ਨੇ ਇਨਹਾਾਂ ਹਤਿੰਨਾਾਂ ਨੂਿੰ ਹਹਫਾਜ਼ਤ ਨਾਲ ਆਪਣੇ ਹਪਿੰਡ ‘ਖੇੜ੍ੀ’ ਹਜਸ ਨੂਿੰ ਹਕ ਹ ਣ ‘ਸਹੇੜ੍ੀ’ ਦੇ ਨਾਾਂ ਨਾਲ ਜਾਹਣਆ ਜਾਾਂਦਾ ਹੈ ਜੋ ਹਕ ਮ ਹਰਿੰਡੇ ਦੇ ਨੇੜ੍ੇ ਰੋਪੜ੍ ਹਜ਼ਲਹੇ ਹਵਚ ਸਹਥਤ ਹੈ, ਲੈ ਜਾਣ ਲਈ ਹਕਹਾ। ਪਰ ਜਦੋਂ ਉਹ ਘੋੜ੍ੇ ਤੇ ਚੜ੍ਹ ਰਹੇ ਸਨ ਤਾਾਂ ਗਿੰਗੂ ਨੂਿੰ ਉਨਹਾਾਂ ਦੀ ਖ ਰਜੀ (ਪੋਟਲੀ) ਹਵਚ ਕ ਝ ਪੈਸੇ ਤੇ ਕ ਝ ਕੀਮਤੀ ਵਸਤਾਾਂ ਨਜ਼ਰ ਆ ਗਈਆਾਂ ਹਜਸ ਲਈ ਉਸ ਨੇ ਉਨਹਾਾਂ ਨਾਲ ਧਰੋਹ ਕਮਾਉਣਾ ਸੋਚ ਹਲਆ। ਪਹਰਵਾਰ ਹਵਛੋੜ੍ਾ ਸਾਹਹਬ ਵਾਲੇ ਅਸਥਾਨ ਤੋਂ ਗਿੰਗੂ ਮਾਤਾ ਗ ਜਰੀ ਜੀ ਅਤੇ ਛੋਟੇ ਸਾਹਹਬਜ਼ਾਹਦਆਾਂ ਨੂਿੰ ਕ ਿੰਮਾ ਮਾਸ਼ਕੀ ਦੀ ਛਿੰਨ (ਘਰ) ਹਵਚ ਲੈ ਹਗਆ। ਇਸ ਅਸਥਾਨ `ਤੇ ਹ ਣ ਗ ਰਦ ਆਰਾ ਛਿੰਨ ਬਾਬਾ ਕ ਿੰਮਾ ਮਾਸ਼ਕੀ ਜੀ ਸ ਸ਼ੋਭਤ ਹੈ, ਇਸ ਅਸਥਾਨ `ਤੇ ਉਹ ਕ ਝ ਘਿੰਟੇ ਠਹਹਰੇ। ਇੁੱਥੇ ਇਹ ਦੁੱਸਣਾ ਵਾਜਬ ਹੋਵੇਗਾ ਹਕ ਕ ਿੰਮਾ ਮਾਸ਼ਕੀ ਜੀ ਦੀ ਛਿੰਨ ਵਾਲੇ ਅਸਥਾਨ ਤੋਂ ਹਪਿੰਡ ਸਹੇੜ੍ੀ ਦਾ ਰਸਤਾ ਇਿੰਨਾ ਓਭੜ੍ ਤੇ ਜੋਖਮ ਭਹਰਆ ਸੀ ਹਕ ਦਸਿੰਬਰ 5-6 ਨੂਿੰ ਤੜ੍ਕਸਾਰ ਹਨੇਰੇ ਕਾਰਣ ਗਿੰਗੂ ਉਨਹਾਾਂ ਨੂਿੰ ਲੈ ਕੇ ਹਪਿੰਡ ਰਿੰਗੀਆ ਵੁੱਲ ਹੋ ਤ ਹਰਆ ਤੇ ਹਪਿੰਡ ਸਹੇੜ੍ੀ ਤੋਂ ਵੀ ਥੋੜ੍ਹਾ ਹਜਹਾ ਅੁੱਗੇ ਪਹ ਿੰਚ ਹਗਆ। ਜਦੋਂ ਉਸ ਨੂਿੰ ਸਮਝ ਆਈ ਹਕ ਉਹ ਗਲਤ ਪਾਸੇ ਵੁੱਲ ਜਾ ਹਰਹਾ ਸੀ ਤਾਾਂ ਉਸ ਨੇ ਮਾਤਾ ਗ ਜਰੀ ਜੀ ਤੇ ਸਾਹਹਬਜ਼ਾਹਦਆਾਂ ਨੂਿੰ ਇਕ ਸਾਧੂ ਦੀ ਕ ਟੀਆ ਜੋ ਹਕ ਅਿੰਬਾਾਂ ਦੇ ਝ ਿੰਡ ਦੇ ਹਵਚਕਾਰ ਸੀ, ਕੋਲ ਖੜ੍ਹਾ ਕਰ ਕੇ ਆਪਣੇ ਹਪਿੰਡ ਦਾ ਰਸਤਾ ਸਮਝਣ ਲਈ ਅੁੱਗੇ ਚਲਾ ਹਗਆ। ਉਸ ਸਾਧੂ ਨੇ ਮਾਤਾ ਗ ਜਰੀ ਜੀ ਅਤੇ ਸਾਹਹਬਜ਼ਾਹਦਆਾਂ ਨੂਿੰ ਪਛਾਣ ਹਲਆ ਤੇ ਹੈਰਾਨੀ ਨਾਲ ਪ ੁੱਹਛਆ ਹਕ ਤ ਸੀਂ ਇਸ ਸਮੇਂ ਇੁੱਧਰ ਹਕਵੇਂ ਆਏ ਹੋ? ਮਾਤਾ ਗ ਜਰੀ ਜੀ ਨੇ ਹਕਹਾ ਐਮਈ ਆਏ ਹਾਾਂ। ਹ ਣ ਇਸ ਅਸਥਾਨ `ਤੇ ਗ ਰਦ ਆਰਾ ਐਮਈ ਸਾਹਹਬ ਸ ਸ਼ੋਭਤ ਹੈ।

ਰਸਤਾ ਸਮਝਣ ਤੋਂ ਬਾਅਦ ਗਿੰਗੂ ਉਨਹਾਾਂ ਨੂਿੰ ਆਪਣੇ ਹਪਿੰਡ ਸਹੇੜ੍ੀ ਲੈ ਹਗਆ। ਹਪਿੰਡ ਪਹ ਿੰਚ ਕੇ ਗਿੰਗੂ ਨੇ ਰਾਤ ਦੇ ਸਮੇਂ ਮਾਤਾ ਗ ਜਰੀ ਜੀ ਦੀ ਪੈਹਸਆਾਂ ਤੇ ਕੀਮਤੀ ਸਾਮਾਨ ਵਾਲੀ ਖ ਰਜੀ ਚ ਰਾ ਲਈ। ਉਸ ਨੇ ਲਾਲਚਵੁੱਸ ਹੋਰ ਵਧੇਰੇ ਇਨਾਮ ਪਰਾਪਤ ਕਰਨ ਲਈ ਉਨਹਾਾਂ ਹਤਿੰਨਾਾਂ ਨੂਿੰ ਮ ਗ਼ਲਾਾਂ ਦੇ ਹਵਾਲੇ ਕਰਨ ਦਾ ਫੈਸਲਾ ਕਰ ਹਲਆ। ਹਪਿੰਡ ਸਹੇੜ੍ੀ ਹਵਚ ਗਿੰਗੂ ਦੇ ਘਰ ਵਾਲੇ ਸਥਾਨ `ਤੇ ਹ ਣ ਗ ਰਦਆਰਾ ਅਟਕ ਸਾਹਹਬ ਸ ਸ਼ੋਭਤ ਹੈ। ਅਗਲੇ ਹਦਨ ਸਵੇਰ ਨੂਿੰ ਗਿੰਗੂ ਨੇ ਉਨਹਾਾਂ ਹਤਿੰਨਾਾਂ ਨੂਿੰ ਮ ਹਰਿੰਡੇ ਦੇ ਹਾਕਮਾਾਂ ਜਾਨੀ ਖਾਾਂ ਅਤੇ ਮਾਨੀ ਖਾਾਂ ਰਿੰਘੜ੍ਾਾਂ ਦੇ ਹਵਾਲੇ ਕਰ ਹਦੁੱਤਾ। ਗਿੰਗੂ ਦੇ ਘਰ ਦੇ ਨੇੜ੍ੇ ਹਜਸ ਥਾਾਂ `ਤੇ ਮਾਤਾ ਗ ਜਰੀ ਜੀ ਤੇ ਸਾਹਹਬਜ਼ਾਹਦਆਾਂ ਨੂਿੰ ਹਾਕਮਾਾਂ ਦੇ ਹਵਾਲੇ ਕੀਤਾ ਹਗਆ ਉਸ ਥਾਾਂ `ਤੇ ਗ ਰਦ ਆਰਾ ਰੁੱਥ ਸਾਹਹਬ ਸ ਸ਼ੋਭਤ ਹੈ। ਮੋਹਰਿੰਡੇ ਹਵਖੇ ਹਜੁੱਥੇ ਹਾਕਮਾਾਂ ਨੇ ਮਾਤਾ ਗ ਜਰੀ ਜੀ ਅਤੇ ਸਾਹਹਬਜ਼ਾਹਦਆਾਂ ਨੂਿੰ ਕੈਦ ਹਵਚ ਰੁੱਹਖਆ ਉੱਥੇ ਹ ਣ ਗ ਰਦ ਆਰਾ ਕੋਤਵਾਲੀ ਸਾਹਹਬ ਸ ਸ਼ੋਭਤ ਹੈ। ਇਸ ਸਮੇਂ ਦੇ ਦੌਰਾਨ ਸਰੀ ਗ ਰੂ ਗੋਹਬਿੰਦ ਹਸਿੰਘ ਜੀ ਆਪਣੇ ਦੋਹਾਾਂ ਵੁੱਡੇ ਸਾਹਹਬਜ਼ਾਹਦਆਾਂ - ਸਾਹਹਬਜ਼ਾਦਾ ਅਜੀਤ ਹਸਿੰਘ ਜੀ ਅਤੇ ਸਾਹਹਬਜ਼ਾਦਾ ਜ ਝਾਰ ਹਸਿੰਘ ਜੀ ਹਜਨਹਾਾਂ ਦੀ ਉਮਰ ਕ੍ਰਮਵਾਰ 4 

18 ਸਾਲ ਤੇ 14 ਸਾਲ ਸੀ ਅਤੇ ਚਾਲੀ ਹਸੁੱਖਾਾਂ ਨਾਲ ਆਨਿੰਦਪ ਰ ਸਾਹਹਬ ਤੋਂ ਹਪਿੰਡ ਕੋਟਲਾ ਹਨਹਿੰਗ ਖਾਨ ਤੋਂ ਹ ਿੰਦੇ ਹੋਏ 6 ਦਸਿੰਬਰ ਦੀ ਸਵੇਰ ਨੂਿੰ 40 ਹਕਲੋਮੀਟਰ ਦੀ ਦੂਰੀ `ਤੇ ਦੁੱਖਣ-ਪੁੱਛਮ ਹਦਸ਼ਾ ਹਵਚ ਸਹਥਤ ਚਮਕੌਰ ਸਾਹਹਬ ਪਹ ਿੰਚ ਗਏ। ਰੋਪੜ੍ ਤੋਂ ਪਹਹਲਾਾਂ ਆਪ ਹਪਿੰਡ ਬਰਾਹਮਣ ਮਾਜਰਾ ਜੋ
ਹਕ ਰੋਪੜ੍ ਤੋਂ 11 ਹਕਲੋਮੀਟਰ ਦੁੱਖਣ-ਪੂਰਬੀ ਹਦਸ਼ਾ ਹਵਚ ਸਹਥਤ ਹੈ, ਰ ਕੇ। ਇਸ ਹਪਿੰਡ ਹਵਚ ਹਜਸ ਅਸਥਾਨ ’ਤੇ ਆਪ ਰ ਕੇ ਗ ਰਦ ਆਰਾ ਗ ਰੂ ਗੜ੍ਹ ਸਾਹਹਬ ਸ ਸ਼ੋਭਤ ਹੈ। ਸ਼ਾਹੀ ਫੌਜ ਤੇ ਪਹਾੜ੍ੀ ਰਾਹਜਆਾਂ ਦੀ ਫੌਜ ਜੋ ਹਕ ਉਨਹਾਾਂ ਦਾ ਹਪੁੱਛਾ ਕਰਦੀ ਆ ਰਹੀ ਸੀ ਉਨਹਾਾਂ ਦੇ ਮਗਰੇ ਹੀ ਉੱਥੇ ਪਹਿੰੁ ਚ
ਗਈ। ਦਸਿੰਬਰ 7, 1705 ਨੂਿੰ ਚਮਕੌਰ ਸਾਹਹਬ ਹਵਖੇ ਦੋਹਾਾਂ ਹਧਰਾਾਂ ਹਵਚਕਾਰ ਬਹ ਤ ਹਭਅਿੰਕਰ ਲੜ੍ਾਈ ਲੜ੍ੀ ਗਈ ਹਜਸ ਹਵਚ ਦਸਵੇਂ ਪਾਹਤਸ਼ਾਹ ਦੇ ਦੋਵੇਂ ਵੁੱਡੇ ਸਾਹਹਬਜ਼ਾਦੇ - ਸਾਹਹਬਜ਼ਾਦਾ ਅਜੀਤ ਹਸਿੰਘ ਜੀ ਅਤੇ ਸਾਹਹਬਜ਼ਾਦਾ ਜ ਝਾਰ ਹਸਿੰਘ ਜੀ ਸ਼ਹੀਦੀ ਪਾ ਗਏ। ਇਸ ਸ਼ਹੀਦੀ ਵਾਲੇ ਮ ਕੁੱਦਸ ਅਸਥਾਨ `ਤੇ ਗ ਰਦ ਆਰਾ ਕਤਲਗੜ੍ਹ ਸਾਹਹਬ ਸ ਸ਼ੋਭਤ ਹੈ।

ਦਸਿੰਬਰ 8, 1705 ਨੂਿੰ ਜਾਨੀ ਖਾਾਂ ਅਤੇ ਮਾਨੀ ਖਾਾਂ ਰਿੰਘੜ੍ ਦੋਵੇਂ ਛੋਟੇ ਸਾਹਹਬਜ਼ਾਹਦਆਾਂ ਨੂਿੰ ਅਤੇ ਮਾਤਾ ਗ ਜਰੀ ਜੀ ਨੂਿੰ ਸਰਹਿੰਦ ਲੈ ਗਏ ਤੇ ਉਨਹਾਾਂ ਨੂਿੰ ਸਰਹਿੰਦ ਦੇ ਫੌਜਦਾਰ ਵਜ਼ੀਰ ਖਾਾਂ ਦੇ ਹਵਾਲੇ ਕਰ ਹਦੁੱਤਾ ਹਜਸ ਨੇ ਉਨਹਾਾਂ ਹਤਿੰਨਾਾਂ ਨੂਿੰ ਠਿੰਡੇ ਬ ਰਜ ਹਵਚ ਕੈਦ ਕਰ ਹਦੁੱਤਾ। ਮੋਤੀ ਰਾਮ ਮਹਹਰਾ ਜੀ ਜੋ ਹਕ ਗ ਰੂ-ਘਰ ਦੇ ਸ਼ਰਧਾਲੂ ਸਨ, ਨੇ ਮ ਗ਼ਲਾਾਂ ਦੇ ਗ ੁੱਸੇ ਦੀ ਪਰਵਾਹ ਨਾ ਕਰਹਦਆਾਂ ਹੋਇਆਾਂ ਇਨਹਾਾਂ ਹਤਿੰਨਾਾਂ ਨੂਿੰ ਠਿੰਢੇ ਬ ਰਜ ਹਵਚ ਜਾ ਕੇ ਦ ੁੱਧ ਪਲਾਇਆ। ਵਜ਼ੀਰ ਖਾਾਂ ਸਰੀ ਗ ਰੂ ਗੋਹਬਿੰਦ ਹਸਿੰਘ ਜੀ ਨਾਲ ਚਮਕੌਰ ਸਾਹਹਬ ਦੇ ਅਸਥਾਨ `ਤੇ ਜਿੰਗ ਲੜ੍ਨ ਤੋਂ ਬਾਅਦ ਦ ਖੀ ਹੋਇਆ ਹੋਇਆ, ਬਦਲੇ ਦੀ ਭਾਵਨਾ ਨਾਲ ਭਹਰਆ ਪੀਤਾ ਮ ਹੜ੍ਆ ਸੀ। ਉਸ ਦੇ ਹ ਕਮਾਾਂ ਅਨ ਸਾਰ ਦਸਿੰਬਰ 9, 1705 ਨੂਿੰ ਦੋਹਾਾਂ ਸਾਹਹਬਜ਼ਾਹਦਆਾਂ ਨੂਿੰ ਉਸ ਅੁੱਗੇ ਪੇਸ਼ ਕੀਤਾ ਹਗਆ। ਉਸ ਨੇ ਉਨਹਾਾਂ ਨੂਿੰ ਮਾਇਕ ਤੇ ਹੋਰ ਕਈ ਤਰਹਾਾਂ ਦੇ ਲਾਲਚ ਦੇ ਕੇ ਮ ਸਲਮਾਨ ਬਣਾਉਣ ਦੀ ਕੋਸ਼ਸ਼ ਕੀਤੀ। 

ਪਰ ਦੋਹਾਾਂ ਹਨਧੜ੍ਕ ਬਾਲਕਾਾਂ ਨੇਉਸ ਦੀ ਪੇਸ਼ਕਸ਼ ਠ ਕਰਾ ਹਦੁੱਤੀ। ਵਜ਼ੀਰ ਖਾਾਂ ਨੇ ਉਨਹਾਾਂ ਨੂਿੰ ਵਾਰ-ਵਾਰ ਧਮਕਾਇਆ ਹਕ ਜੇ ਉਹ ਇਸਲਾਮ ਧਰਮ ਕਬੂਲ ਨਹੀਂ ਕਰਨਗੇ ਤਾਾਂ ਉਨਹਾਾਂ ਨੂਿੰ ਮਰਵਾ ਹਦੁੱਤਾ ਜਾਵੇਗਾ। ਪਰ ਦੋਵਾਾਂ ਸਾਹਹਬਜ਼ਾਹਦਆਾਂ ਨੇ ਆਪਣੇ ਧਰਮ ਹਵਚ ਹਦਰੜ੍ਹ ਰਹਹਣ ਦਾ ਐਲਾਨ ਕੀਤਾ। ਸਾਹਹਬਜ਼ਾਹਦਆਾਂ ਨੇ ਕੜ੍ਕ ਕੇ ਹਕਹਾ, ‘ਸੂਬੇ ! ਪਰਬਤ ਦਾਹਬਆਾਂ ਨਾਲ ਨਹੀਂ ਹਹੁੱਲ ਜਾਾਂਦੇ, ਬੁੱਚੇ ਹੋਣ ਹਜਹੜ੍ੇ ਬੁੱਬਰਾਾਂ ਦੇ ਉਹ ਕਦੇ ਭੇਡਾਾਂ ਹਵਚ ਨਹੀਂ ਰਲ ਜਾਾਂਦੇ।’ ਅਿੰਤ ਹਵਚ ਵਜ਼ੀਰ ਖਾਾਂ ਨੇ ਉਨਹਾਾਂ ਨੂਿੰ ਇਸਲਾਮ ਧਰਮ ਨਾ ਕਬੂਲਣ `ਤੇ ਮੌਤ ਦੀ ਸਜ਼ਾ ਸ ਣਾ ਹਦੁੱਤੀ। ਮਲੇਰਕੋਟਲੇ ਦੇ ਨਵਾਬ ਸ਼ੇਰ ਮ ਹਿੰਮਦ ਖਾਾਂ ਜੀ ਨੇ ਵਜ਼ੀਰ
ਖਾਾਂ ਨੂਿੰ ਬਹ ਤ ਸਮਝਾਇਆ ਹਕ ਇਨਹਾਾਂ ਮਾਸੂਮ ਬੁੱਹਚਆਾਂ ਦਾ ਕੋਈ ਕਸੂਰ ਨਹੀਂ। ਇਨਹਾਾਂ ਨੂਿੰ ਜਾਨੋਂ ਮਾਰਨਾ ਬਹ ਤ ਭਾਰਾ ਜ਼ ਲਮ ਹੋਵੇਗਾ। ਪਰ ਇਸ ਦੇ ਉਲਟ, ਇਕ ਫ਼ਾਰਸੀ ਕਵੀ ਦੇ ਕਹਹਣ ਅਨ ਸਾਰ ਵਜ਼ੀਰ ਖਾਾਂ ਦੇ ਇਕ ਪੇਸ਼ਕਾਰ ਸ ੁੱਚਾਨਿੰਦ ਨੇ ਹਕਹਾ ਹਕ ‘ਸੁੱਪਾਾਂ ਦੀ ਸਿੰਤਾਨ ਸੁੱਪ ਹੀ ਹ ਿੰਦੀ ਹੈ ਅਤੇ ਬਹਘਆੜ੍ਾਾਂ ਦੀ ਸਿੰਤਾਨ ਬਹਘਆੜ੍ ਹੀ ਹ ਿੰਦੀ ਹੈ। ਇਸ ਲਈ ਇਨਹਾਾਂ ’ਤੇ ਕੋਈ ਰਹਹਮ ਨਹੀਂ ਕਰਨਾ  5

ਚਾਹੀਦਾ।’ ਇਸ ਪਰਕਾਰ ਵਜ਼ੀਰ ਖਾਾਂ ਨੇ ਆਪਣੇ ਫੈਸਲੇ `ਤੇ ਪੁੱਕਾ ਰਹਹਣ ਦਾ ਹਨਰਣਾ ਕਰ ਹਲਆ। ਉਸ ਨੇ ਦੋਹਾਾਂ ਸਾਹਹਬਜ਼ਾਹਦਆਾਂ ਨੂਿੰ ਮ ਸਲਮਾਨ ਨਾ ਬਣਨ ਦੀ ਸੂਰਤ ਹਵਚ ਹਜਉਂਦੇ ਜੀਅ ਕਿੰਧ ਹਵਚ ਹਚਣਨ ਦਾ ਹ ਕਮ ਦੇ ਹਦੁੱਤਾ। ਸਾਹਹਬਜ਼ਾਹਦਆਾਂ ਨੂਿੰ ਹੋਰ ਦੋ ਹਦਨ ਲਈ ਕੜ੍ਕਦੀ ਠਿੰਢ ਦੇ ਮੌਸਮ ਹਵਚ ਠਿੰਢੇ ਬ ਰਜ ਹਵਚ ਆਪਣੀ ਦਾਦੀ ਮਾਤਾ ਗ ਜਰੀ ਜੀ ਕੋਲ ਭੇਜ ਹਦੁੱਤਾ ਹਗਆ। ਦਸਿੰਬਰ 11, 1705 ਨੂਿੰ ਵਜ਼ੀਰ ਖਾਾਂ ਦੇ ਹ ਕਮਾਾਂ ਅਧੀਨ ਦੋਹਾਾਂ ਸਾਹਹਬਜ਼ਾਹਦਆਾਂ ਨੂਿੰ ਸਰਹਿੰਦ ਤੋਂ ਉੱਤਰ ਵੁੱਲ 5 ਹਕਲੋਮੀਟਰ ਦੀ ਦੂਰੀ `ਤੇ ਠਿੰਢੇ ਬ ਰਜ ਦੇ ਨੇੜ੍ੇ ਹੀ ਧਰਤੀ `ਤੇ ਖੜ੍ਹੇ ਕਰ ਕੇ ਕਿੰਧ ਹਵਚ ਹਚਹਣਆ ਜਾਣ ਲੁੱਗਾ। ਪਰ ਜਦੋਂ ਹਮਸਤਰੀ ਹਦਵਾਰ ਹਚਣਦੇ ਹੋਏ ਛੋਟੇ ਸਾਹਹਬਜ਼ਾਦੇ ਫਹਤਹ ਹਸਿੰਘ ਜੀ ਦੀ ਛਾਤੀ ਦੇ ਬਰਾਬਰ ਪਹ ਿੰਚੇ ਤਾਾਂ ਹਦਵਾਰ ਹਤੜ੍ਕ ਗਈ ਹਜਸ ਨੂਿੰ ਉਹ ਪੂਰਾ ਜ਼ੋਰ ਲਾਉਣ `ਤੇ ਵੀ ਪੂਰਾ ਨਾ ਕਰ ਸਕੇ। ਦੋਵਾਾਂ ਸਾਹਹਬਜ਼ਾਹਦਆਾਂ ਨੂਿੰ ਦ ਬਾਰਾ ਠਿੰਢੇ ਬ ਰਜ ਹਵਚ ਭੇਜ ਹਦੁੱਤਾ ਹਗਆ। ਅਗਲੇ ਹਦਨ ਅਰਥਾਤ ਦਸਿੰਬਰ 12, 1705 ਨੂਿੰ ਸਾਹਹਬਜ਼ਾਹਦਆਾਂ ਅੁੱਗੇ ਮ ਸਲਮਾਨ ਬਣਨ ਜਾਾਂ ਮੌਤ ਕਬੂਲ ਕਰਨ ਦੀ ਮ ੜ੍ ਪੇਸ਼ਕਸ਼ ਰੁੱਖੀ ਗਈ। ਉਨਹਾਾਂ ਦੋਹਾਾਂ ਨੇ ਹਦਰੜ੍ਹਤਾ ਨਾਲ ਮੌਤ ਕਬੂਲ ਕੀਤੀ ਤੇ ਬਹ ਤ ਬਹਾਦਰੀ ਨਾਲ ਕਾਤਲ ਦੀ ਤਲਵਾਰ ਦਾ ਵਾਰ ਸਹਾਹਰਆ। ਮਾਤਾ ਗ ਜਰੀ ਜੀ ਆਪਣੇ ਦੋਹਾਾਂ ਪੋਹਤਆਾਂ ਦੀ ਸ਼ਹਾਦਤ ਦੀ ਖ਼ਬਰ ਸ ਣ ਕੇ ਅਕਾਲਚਲਾਣਾ ਕਰ ਗਏ। ਇਸ ਸ਼ਹੀਦੀ ਵਾਲੇ ਪਹਵੁੱਤਰ ਅਸਥਾਨ `ਤੇ ਹ ਣ ਗ ਰਦ ਆਰਾ ਫਹਤਹਗੜ੍ਹ ਸਾਹਹਬ ਸ ਸ਼ੋਭਤ ਹੈ ਅਤੇ ਛੋਟੇ ਸਾਹਹਬਜ਼ਾਦੇ ਦੇ ਨਾਾਂ `ਤੇ ਇਸ ਸ਼ਹਹਰ ਤੇ ਇਸ ਹਜ਼ਲਹੇ ਨੂਿੰ ਵੀ ਹ ਣ ਫਹਤਹਗੜ੍ਹ ਸਾਹਹਬ ਦੇ ਨਾਾਂ ਨਾਲ ਜਾਹਣਆ ਜਾਾਂਦਾ ਹੈ।

ਇਨਹਾਾਂ ਹਤਿੰਨਾਾਂ ਸ਼ਹੀਦਾਾਂ ਦੇ ਪਹਵੁੱਤਰ ਹਮਰਤਕ ਸਰੀਰ 12 ਦਸਿੰਬਰ ਦੀ ਰਾਤ ਨੂਿੰ ਹਜਸ ਥਾਾਂ `ਤੇ ਰੁੱਖੇ ਗਏ ਉੱਥੇ ਹ ਣ ਗ ਰਦ ਆਰਾ ਹਬਮਾਨਗੜ੍ਹ ਸਾਹਹਬ ਸਹਥਤ ਹੈ ਜੋ ਹਕ ਮ ੁੱਖ ਗ ਰਦ ਆਰੇ ਤੋਂ 100 ਕ ਮੀਟਰ ਦੀ ਦੂਰੀ `ਤੇ ਹਕਲਹੇ ਦੀ ਹਦਵਾਰ ਤੋਂ ਬਾਹਰਲੇ ਪਾਸੇ ਹੈ। ਸਰਹਿੰਦ ਦੇ ਇਕ ਅਮੀਰ ਵਪਾਰੀ ਸੇਠ ਟੋਡਰ ਮੁੱਲ ਜੀ ਨੇ ਇਨਹਾਾਂ ਹਤਿੰਨਾਾਂ ਦਾ ਸਸਕਾਰ ਕਰਨ ਦਾ ਫੈਸਲਾ ਕੀਤਾ ਪਰ ਮ ਗ਼ਲਾਾਂ ਦੇ ਡਰ ਕਾਰਣ ਕੋਈ ਵੀ ਉਨਹਾਾਂ ਨੂਿੰ ਸਸਕਾਰ ਲਈ ਧਰਤੀ ਦਾ ਟ ਕੜ੍ਾ ਦੇਣ ਨੂਿੰ ਹਤਆਰ ਨਹੀਂ ਸੀ।

ਅਿੰਤ ਹਵਚ ਚੌਧਰੀ ਅੁੱਤੇ ਨੇ ਹਕਹਾ ਹਕ ਉਹ ਇਸ ਕਿੰਮ ਲਈ ਉਨੀ ਜਗਹਾ ਲੈ ਸਕਦਾ ਹੈ ਹਜਿੰਨੀ ਉਹ ਸੋਨੇ ਦੀਆਾਂ ਮੋਹਰਾਾਂ ਹਵਛਾ ਕੇ ਮੁੱਲ ਲਏ। ਇਸ ਪਰਕਾਰ ਸੇਠ ਟੋਡਰ ਮੁੱਲ ਜੀ ਨੇ ਇਹ ਮ ਕੁੱਦਸ ਧਰਤੀ ਖਰੀਦ ਕੇ ਉਨਹਾਾਂ ਦਾ ਸਸਕਾਰ ਕੀਤਾ। ਹਪਿੰਡ ਅੁੱਤੇ ਵਾਲੀ ਦੇ ਸਰਦਾਰ ਜੋਧ ਹਸਿੰਘ ਨਾਾਂ ਦੇ ਇਕ ਹਸੁੱਖ ਨੇ ਪਹਵੁੱਤਰ ਰਾਖ ਨੂਿੰ ਇਕ ਭਾਾਂਡੇ ਹਵਚ ਪਾ ਕੇ ਉੱਥੇ ਹੀ ਦੁੱਬ ਹਦੁੱਤਾ। ਇਹ ਅਸਥਾਨ ਸ਼ਹੀਦੀ ਵਾਲੀ ਪਹਵੁੱਤਰ ਧਰਤੀ ਤੋਂ ਡੇਢ ਕ ਹਕਲੋਮੀਟਰ ਦੀ ਦੂਰੀ `ਤੇ ਦੁੱਖਣ-ਪੂਰਬ ਵੁੱਲ ਸਹਥਤ ਹੈ ਤੇ ਹ ਣ ਇੁੱਥੇ ਗ ਰਦ ਆਰਾ ਜੋਤੀ ਸਰੂਪ ਸਾਹਹਬ ਸ ਸ਼ੋਭਤ ਹੈ।

ਗ ਰਦ ਆਰਾ ਫਹਤਹਗੜ੍ਹ ਸਾਹਹਬ ਦੇ ਭੋਰੇ ਹਵਚ ਜੋ ਹਦਵਾਰ ਦਸਿੰਬਰ 11, 1705 ਨੂਿੰ ਉਸਾਰੀ ਗਈ ਸੀ ਉਹ ਅੁੱਜ ਵੀ ਮੌਜੂਦ ਹੈ ਪਰ ਉਸ ਹਵਚ ਹ ਣ ਕ ਝ ਤਬਦੀਲੀਆਾਂ ਕੀਤੀਆਾਂ ਜਾ  6 ਚ ੁੱਕੀਆਾਂ ਹਨ। ਹਜਹੜ੍ੇ ਸ਼ਰਧਾਲੂਆਾਂ ਨੇ 63 ਸਾਲ ਪਹਹਲਾਾਂ ਇਸ ਪਹਵੁੱਤਰ ਹਦਵਾਰ ਦੇ ਦਰਸ਼ਨ ਕੀਤੇ ਸਨ ਉਹ ਦੁੱਸਦੇ ਹਨ ਹਕ ਉਸ ਸਮੇਂ ਮੂਲ ਹਦਵਾਰ ਨੂਿੰ ਜੋ ਹਕ ਛੋਟੀਆਾਂ ਸਰਹਹਿੰਦੀ ਇੁੱਟਾਾਂ ਦੀ ਬਣੀ ਹੋਈ ਸੀ ਤੇ ਹਜਸ ਦੀ ਹਚਣਾਈ ਚੂਨੇ ਨਾਲ ਕੀਤੀ ਹੋਈ ਸੀ ਅਸਲੀ ਰੂਪ ਹਵਚ ਸਿੰਭਾਹਲਆ ਹੋਇਆ ਸੀ। ਦਸਿੰਬਰ 11, 1705 ਨੂਿੰ ਹਮਸਤਰੀਆਾਂ ਵੁੱਲੋਂ ਹਚਣਾਈ ਕੀਤੇ ਜਾਣ ਸਮੇਂ ਇਸ ਹਦਵਾਰ ਹਵਚ ਜੋ ਇਕ ਪਾਸੇ ਤਰੇੜ੍ ਆਈ ਸੀ ਉਹ ਤਰੇੜ੍ ਵੀ ਨਜ਼ਰ ਆ ਰਹੀ ਸੀ। ਹ ਣ ਇਸ ਹਦਵਾਰ ਨੂਿੰ ਇਕ ਚਮਕੀਲੀ ਪੇਂਟ ਨਾਲ ਪੇਂਟ ਕੀਤਾ ਜਾ ਚ ੁੱਕਾ ਹੈ, ਹਜਸ ਨਾਲ ਇਸ ਦਾ ਮੂਲ ਰੂਪ ਛ ਪ ਹਗਆ
ਹੈ। ਹਰ ਸਾਲ ਲੁੱਖਾਾਂ ਸ਼ਰਧਾਲੂ ਇਨਹਾਾਂ ਬਾਲਕ ਸ਼ਹੀਦਾਾਂ ਸਾਹਹਬਜ਼ਾਦਾ ਜ਼ੋਰਾਵਰ ਹਸਿੰਘ ਜੀ ਅਤੇ ਸਾਹਹਬਜ਼ਾਦਾ ਫਹਤਹ ਹਸਿੰਘ ਜੀ ਨੂਿੰ ਆਪਣੀ ਸ਼ਰਧਾ ਦੇ ਫ ੁੱਲ ਭੇਟ ਕਰਨ ਲਈ ਇੁੱਥੇ ਆਉਂਦੇ ਹਨ।

ਸਾਰੇ ਸ਼ਰਧਾਲੂ ਵੁੱਡੇ ਸਾਹਹਬਜ਼ਾਹਦਆਾਂ - ਸਾਹਹਬਜ਼ਾਦਾ ਅਜੀਤ ਹਸਿੰਘ ਜੀ ਅਤੇ ਸਾਹਹਬਜ਼ਾਦਾ ਜ ਝਾਰ ਹਸਿੰਘ ਜੀ ਦੀ ਸ਼ਹੀਦੀ ਦੀ ਪਹਵੁੱਤਰ ਯਾਦ ਹਵਚ ਚਮਕੌਰ ਸਾਹਹਬ ਹਵਖੇ ਵੀ ਨਤਮਸਤਕ ਹ ਿੰਦੇ ਹਨ। ਛੋਟੇ ਸਾਹਹਬਜ਼ਾਹਦਆਾਂ ਦੇ ਪਹਵੁੱਤਰ ਸ਼ਹੀਦੀ ਅਸਥਾਨ ਤੋਂ ਇਲਾਵਾ ਸਾਰੇ ਸ਼ਰਧਾਲੂ ਗ ਰਦ ਆਰਾ ਮਾਤਾ ਗ ਜਰੀ ਜੀ ਜੋ ਹਕ ਮ ੁੱਖ ਗ ਰਦ ਆਰੇ ਦੇ ਨੇੜ੍ੇ ਹੀ ਸਹਥਤ ਹੈ, ਦੇ ਦਰਸ਼ਨ ਵੀ ਕਰਦੇ ਹਨ ਹਜੁੱਥੇ ਹਕ ਦੋਹਾਾਂ ਸਾਹਹਬਜ਼ਾਹਦਆਾਂ ਤੇ ਮਾਤਾ ਗ ਜਰੀ ਜੀ ਨੂਿੰ ਦਸਿੰਬਰ 8 ਤੋਂ ਦਸਿੰਬਰ 12, 1705 ਦੇ ਦੌਰਾਨ ਡੁੱਕ ਕੇ ਰੁੱਹਖਆ ਹਗਆ ਸੀ ਤੇ ਹਜਸ ਥਾਾਂ `ਤੇ ਆਪਣੇ ਪੋਹਤਆਾਂ ਦੀ ਸ਼ਹੀਦੀ ਦੀ ਖ਼ਬਰ ਸ ਣ ਕੇ ਮਾਤਾ ਗ ਜਰੀ ਜੀ ਨੇ ਵੀ ਪਰਾਣ ਹਤਆਗ ਹਦੁੱਤੇ ਸਨ। ਇਸ ਤੋਂ ਇਲਾਵਾ ਸਾਰੇ ਸ਼ਰਧਾਲੂ ਗ ਰਦ ਆਰਾ ਜੋਤੀ ਸਰੂਪ ਸਾਹਹਬ ਵੀ ਨਤਮਸਤਕ ਹ ਿੰਦੇ ਹਨ ਹਜੁੱਥੇ ਹਕ ਦੋਹਾਾਂ ਛੋਟੇ ਸਾਹਹਬਜ਼ਾਹਦਆਾਂ ਤੇ ਮਾਤਾ ਗ ਜਰੀ ਜੀ ਦਾ ਸਸਕਾਰ ਕੀਤਾ ਹਗਆ ਸੀ।

ਇੁੱਥੇ ਇਹ ਦੁੱਸਣਾ ਵਾਜਬ ਹੋਵੇਗਾ ਹਕ ਜਦੋਂ 1710 ਈ. ਹਵਚ ਬਾਬਾ ਬਿੰਦਾ ਹਸਿੰਘ ਬਹਾਦਰ ਜੀ ਨੇ ਵਜ਼ੀਰ ਖਾਾਂ ਨੂਿੰ ਕਤਲ ਕਰ ਕੇ ਸਰਹਿੰਦ ਨੂਿੰ ਫਤਹਹ ਕੀਤਾ ਤੇ ਬਾਅਦ ਹਵਚ ਜਦੋਂ 1764 ਈ. ਹਵਚ ਅਹਹਮਦ ਸ਼ਾਹ ਅਬਦਾਲੀ ਵੁੱਲੋਂ ਹਨਯ ਕਤ ਕੀਤੇ ਹੋਏ ਫੌਜਦਾਰ ਜ਼ੈਨ ਖ਼ਾਾਂ ਨੂਿੰ ਕਤਲ ਕਰ ਕੇ ਦਲ ਖਾਲਸਾ ਨੇ ਇੁੱਥੇ ਕਬਜ਼ਾ ਕੀਤਾ ਇਸ ਥਾਾਂ `ਤੇ ਕੋਈ ਯਾਦਗਾਰ ਨਹੀਂ ਸੀ ਬਣੀ ਹੋਈ। ਜਦੋਂ ਪਹਟਆਲੇ ਦੇ ਮਹਾਰਾਜੇ ਕਰਮ ਹਸਿੰਘ ਨੇ ਗ ਰਦ ਆਰਾ ਫਹਤਹਗੜ੍ਹ ਸਾਹਹਬ ਦੀ ਪ ਨਰਉਸਾਰੀ ਕਰਵਾਈ ਤਾਾਂ ਉਸ ਨੂਿੰ ਸਸਕਾਰ ਵਾਲੀ ਥਾਾਂ ਲੁੱਭਣੀ ਪਈ। ਅਿੰਤ ਹਵਚ ਸਰਦਾਰ ਜੋਧ ਹਸਿੰਘ ਵੁੱਲੋਂ ਦੁੱਹਬਆ ਹੋਇਆ ਪਹਵੁੱਤਰ ਰਾਖ ਵਾਲਾ ਭਾਾਂਡਾ ਲੁੱਭ ਹਪਆ ਤੇ 1843 ਈ. ਹਵਚ ਮਹਾਰਾਜਾ ਕਰਮ ਹਸਿੰਘ ਨੇ ਇਸ ਥਾਾਂ `ਤੇ ਗ ਰਦ ਆਰਾ ਜੋਤੀ ਸਰੂਪ ਸਾਹਹਬ ਦੀ ਉਸਾਰੀ ਕਰਵਾਈ। ਇਕ ਸਦੀ ਤੋਂ ਬਾਅਦ 1944 ਈ. ਹਵਚ ਮਹਾਰਾਜਾ ਯਾਦਹਵਿੰਦਰਾ ਹਸਿੰਘ ਨੇ ਗ ਰਦ ਆਰਾ ਫਹਤਹਗੜ੍ਹ ਸਾਹਹਬ ਤੇ ਗ ਰਦ ਆਰਾ ਜੋਤੀ ਸਰੂਪ ਸਾਹਹਬ ਦੀਆਾਂ ਇਮਾਰਤਾਾਂ ਨੂਿੰ ਨਹਵਆਉਣ ਲਈ ਇਕ ਕਮੇਟੀ ਦਾ ਗਠਨ ਕੀਤਾ ਹਜਸ ਦੇ ਹਸੁੱਟੇ ਵਜੋਂ 1955 ਈ. ਹਵਚ ਦੋ ਉਪਰਲੀਆਾਂ ਮਿੰਜ਼ਲਾਾਂ ਤੇ ਇਕ ਗ ਿੰਬਦ ਦਾ  7 ਹਨਰਮਾਣ ਕੀਤਾ ਹਗਆ। ਇਸ ਤੋਂ ਪਹਹਲਾਾਂ 1951 ਈ. ਹਵਚ ਜਦੋਂ ਜੋਧਪ ਰ ਦੇ ਇੁੱਕ ਸ਼ਹਹਜ਼ਾਦੇ ਹਹਿੰਮਤ ਹਸਿੰਘ ਦਾ ਪਹਟਆਲੇ ਦੀ ਸ਼ਹਹਜ਼ਾਦੀ ਸ਼ਹਲਿੰਦਰ ਕੌਰ ਨਾਲ ਹਵਆਹ ਹੋਇਆ ਤਾਾਂ ਜੋਧਪ ਰ ਦੇ ਰਾਜੇ ਨੇ ਮਾਤਾ ਗ ਜਰੀ ਜੀ ਦੀ ਪਹਵੁੱਤਰ ਯਾਦ ਹਵਚ ਇਕ ਵੁੱਖਰਾ ਗ ਰਦ ਆਰਾ ਬਣਾਉਣ ਲਈ ਪੈਸੇ ਹਦੁੱਤੇ। ਇਸ ਪੈਸੇ ਨਾਲ ਜ਼ਮੀਨੀ ਮਿੰਜ਼ਲ ਤੇ ਪਰਕਰਮਾਾਂ ਵਾਲੇ ਵਰਾਾਂਡੇ ਹਵਚ ਦੁੱਖਣ-ਪੁੱਛਮੀ ਕੋਣੇ ਹਵਚ ਇਕ ਸਫੈਦ ਮਾਰਬਲ ਦੀ ਚੌਰਸ ਛੋਟੀ ਹਜਹੀ, ਚਿੰਦੋਏ ਦੀ ਸ਼ਕਲ ਹਵਚ ਸਮਾਧ ਬਣਾਈ ਗਈ।

ਇਕ ਮ ਸਲਮਾਨ ਕਵੀ ਅੁੱਲਾਯਾਰ ਖਾਾਂ ਜੋਗੀ ਨੇ ਮ ਗ਼ਲ ਸਲਤਨਤ ਦੀ ਇਸ ਜ਼ਾਲਮਾਨਾ ਕਾਰਵਾਈ ਤੇ ਸਾਹਹਬਜ਼ਾਹਦਆਾਂ ਦੀ ਹਨਡਰਤਾ ਦੀ ਯਾਦ ਹਵਚ ਇਸ ਸਾਰੇ ਸਾਕੇ ਦੀ ਉਰਦੂ ਹਵਚ ਰਚੀ ਇਕ ਕਹਵਤਾ ਗਿੰਜ-ਏ-ਸ਼ਹੀਦਾਾਂ (1913) ਹਵਚ ਹਦਲਚੀਰਹਵਾਾਂ ਹਕੁੱਸਾ ਹਲਹਖਆ ਜੋ ਹਕ ਉਹ ਵੀਹਵੀਂ ਸਦੀ ਦੇ ਦੂਜੇ ਤੇ ਤੀਜੇ ਦਹਾਕੇ ਹਵਚ ਹਸੁੱਖਾਾਂ ਦੇ ਹਰ ਵੁੱਡੇ ਇਕੁੱਠ ਹਵਚ ਗਾ ਕੇ ਸ ਣਾਉਂਦਾ ਸੀ।

ਜਦੋਂ ਸਾਹਹਬਜ਼ਾਹਦਆਾਂ ਦੀ ਸ਼ਹੀਦੀ ਦਾ ਹਤਿੰਨ ਸੌ ਸਾਲਾ ਮਨਾਇਆ ਹਗਆ ਉਦੋਂ ਦੇਸ਼ ਹਵਦੇਸ਼ ਤੋਂ 10 ਲੁੱਖ ਤੋਂ ਵੁੱਧ ਸ਼ਰਧਾਲੂ ਫਹਤਹਗੜ੍ਹ ਸਾਹਹਬ ਹਵਖੇ ਅਤੇ ਚਮਕੌਰ ਸਾਹਹਬ ਹਵਖੇ ਨਤਮਸਤਕ ਹੋਏ। ਫਹਤਹਗੜ੍ਹ ਸਾਹਹਬ ਹਵਖੇ ਗ ਰਦ ਆਰਾ ਫਹਤਹਗੜ੍ਹ ਸਾਹਹਬ ਦੇ ਭੋਰਾ ਸਾਹਹਬ ਹਵਖੇ ਸ਼ਹੀਦੀ ਵਾਲੀ ਹਦਵਾਰ ਦੇ ਦਰਸ਼ਨ ਕਰਨ ਲਈ ਹਰ ਸ਼ਰਧਾਲੂ ਨੂਿੰ 4-5 ਘਿੰਟੇ ਕਤਾਰ ਹਵਚ ਖੜ੍ਹੇ ਹੋ ਕੇ ਇਿੰਤਜ਼ਾਰ ਕਰਨੀ ਪਈ। ਗ ਰਦ ਆਰਾ ਜੋਤੀ ਸਰੂਪ ਸਾਹਹਬ ਨਤਮਸਤਕ ਹੋਣ ਲਈ ਵੀ ਇਵੇਂ ਹੀ ਇਿੰਤਜ਼ਾਰ ਕਰਨੀ ਪਈ।

ਇਸ ਸਾਲ 2020 ਹਵਚ ਇਨਹਾਾਂ ਹਨਧੜ੍ਕ ਬਾਲਕ ਸਾਹਹਬਜ਼ਾਹਦਆਾਂ ਦਾ 315ਵਾਾਂ ਸ਼ਹੀਦੀ ਹਦਹਾੜ੍ਾ ਹਜਸ ਨੂਿੰ ਹਕ ਸਭਾ ਦੇ ਨਾਾਂ ਨਾਲ ਜਾਹਣਆ ਜਾਾਂਦਾ ਹੈ, 13 ਦਸਿੰਬਰ ਨੂਿੰ ਗ ਰਦ ਆਰਾ ਪਹਰਵਾਰ ਹਵਛੋੜ੍ਾ ਸਾਹਹਬ ਹਵਖੇ ਸ਼ ਰੂ ਕੀਤਾ ਹਗਆ। ਇਸ ਅਸਥਾਨ `ਤੇfszB ਹਦਨਾ ਦਸਿੰਬਰ (13-14-15) ਪਰੋਗਰਾਮ ਆਯੋਜਤ ਕੀਤਾ ਹਗਆ ਹਜਸ ਹਵਚ ਹਦਵਾਨ ਸਜਾਏ ਗਏ ਅਤੇ ਹਜ਼ਾਰਾਾਂ ਲੋਕਾਾਂ ਨੇ ਸਾਹਹਬਜ਼ਾਹਦਆਾਂ ਨੂਿੰ ਸ਼ਰਧਾਾਂਜਲੀ ਭੇਟ ਕੀਤੀ। ਇਹ ਸਭਾ  ਦਸਿੰਬਰ 14-15 ਨੂਿੰਹਵਖੇ, ਦਸਿੰਬਰ 16-17-18 B{z ਗ ਰਦ ਆਰਾ ਭੁੱਠਾ ਸਾਹਹਬ, ਰੋਪੜ੍ ਹਵਖੇ, ਦਸਿੰਬਰ 17-18-19 ਨੂਿੰ ਹਪਿੰਡ ਬਰਾਹਮਣ ਮਾਜਰਾ ਹਵਖੇ, ਦਸਿੰਬਰ 20-21-22 ਨੂਿੰ ਚਮਕੌਰ ਸਾਹਹਬ ਹਵਖੇ ਜੋ ਹਕ ਦੋਵੇਂ ਵੁੱਡੇ ਸਾਹਹਬਜ਼ਾਹਦਆਾਂ ਸਾਹਹਬਜ਼ਾਦਾ ਅਜੀਤ ਹਸਿੰਘ ਜੀ ਅਤੇ ਸਾਹਹਬਜ਼ਾਦਾ ਜ ਝਾਰ ਹਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ, ਅਤੇ ਹਫਰ ਦਸਿੰਬਰ 23-24 B{z ਮਾਛੀਵਾੜ੍ਾ ਸਾਹਹਬ ਹ ਿੰਦੇ ਹੋਏ ਦਸਿੰਬਰ 25-26-27 ਨੂਿੰ ਗ ਰਦ ਆਰਾ ਫਹਤਹਗੜ੍ਹ ਸਾਹਹਬ ਹੋਵੇਗੀ, ਜੋ ਹਕ ਸਾਹਹਬਜ਼ਾਦਾ ਜ਼ੋਰਾਵਰ ਹਸਿੰਘ 8 ਜੀ ਅਤੇ ਸਾਹਹਬਜ਼ਾਦਾ ਫਹਤਹ ਹਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ। ਦਸਿੰਬਰ 27 ਨੂਿੰ ਗ ਰਦ ਆਰਾ ਫਹਤਹਗੜ੍ਹ ਸਾਹਹਬ ਤੋਂ ਨਗਰ ਕੀਰਤਨ ਸ਼ ਰੂ ਹੋਵੇਗਾ ਜੋ ਹਕ ਗ ਰਦ ਆਰਾ ਜੋਤੀ ਸਰੂਪ ਸਾਹਹਬ ਦੋਨਾਾਂ ਸਾਹਹਬਜ਼ਾਹਦਆਾਂ ਅਤੇ ਮਾਤਾ ਗ ਜਰੀ ਜੀ ਦਾ ਸਸਕਾਰ ਅਸਥਾਨ ਹੈ, ਹਵਖੇ ਸਮਾਪਤ ਹੋਵੇਗਾ।

ਹਰ ਸਾਲ ਲੁੱਖਾਾਂ ਸ਼ਰਧਾਲੂ ਇਸ ਹਦਲਚੀਰਹਵੇਂ ਨਗਰ ਕੀਰਤਨ ਹਵਚ ਸ਼ਾਮਲ ਹ ਿੰਦੇ ਹਨ ਅਤੇ ਹਨਧੜ੍ਕ ਸਾਹਹਬਜ਼ਾਹਦਆਾਂ ਨੂਿੰ ਸ਼ਰਧਾਾਂਜਲੀ ਭੇਟ ਕਰਦੇ ਹਨ।
ਜੈ ਜੈਕਾਰ ਸ਼ਹੀਦਾਾਂ ਦੀ !

 

Have something to say? Post your comment